1932 ਵਿਚ ਪਾਬਲੋ ਪਿਕਾਸੋ ਦੁਆਰਾ ਬਣਾਈ ਪੇਟਿੰਗ Femme à la montre ਬੁੱਧਵਾਰ ਨੂੰ ਸੁਦਬੀ ਦੀ ਨਿਊਯਾਰਕ ਸ਼ਾਮ ਵਿਚ 139 ਮਿਲਿਅਨ ਡਾਲਰ ਵਿਚ ਸੇਲ ਹੋਈ। ਪਿਕਾਸੋ ਦੇ ਵਰਕ ਲਈ ਓਕਸ਼ਨ ’ਚ ਇਹ ਦੂਸਰੀ ਸਭ ਤੋਂ ਵੱਡੀ ਕੀਮਤ ਹੈ। ਇਸਦੀ ਬਿੱਡ 100 ਮਿਲਿਅਨ ਤੋਂ ਸ਼ੁਰੂ ਹੋਈ ਸੀ। ਬੋਲੀ ਤੋਂ ਪਹਿਲਾਂ ਇਹ ਪੇਟਿੰਗ ਇਸ ਦੀ ਐਸਟੀਮੇਟਿਡ ਕੀਤਮ 120 ਮਿਲਿਅਨ ਡਾਲਰ ਵਿਚ ਆਫ਼ਰ ਕੀਤੀ ਗਈ ਸੀ।