ਆਈ.ਸੀ.ਸੀ. ਵਲੋਂ ਜਾਰੀ ਸੂਚੀ ਵਿਚ ਭਾਰਤੀ ਟੀਮ ਦੇ ਯੰਗ ਓਪਨਰ ਅਤੇ ਨੌਜਵਾਨ ਸਟਾਰ ਸ਼ੁਭਮਨ ਗਿੱਲ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਪਛਾੜਦਿਆਂ ਵਨ-ਡੇ ਕ੍ਰਿਕਟ ਰੈਂਕਿੰਗ ਵਿਚ ਨੰਬਰ 01 ਤੇ ਪਹੁੰਚੇ। ਸਚਿਨ ਤੇਂਦੂਲਕਰ, ਐਮ. ਐੱਸ ਧੋਨੀ, ਅਤੇ ਵਿਰਾਟ ਕੋਹਲੀ ਤੋਂ ਬਾਦ ਇਸ ਨੰਬਰ 1 ਰੈਂਕਿੰਗ ਤੇ ਪਹੁੰਚਣ ਵਾਲੇ ਚੌਥੇ ਭਾਰਤੀ ਨੇ।
