By using this site, you agree to the Privacy Policy and Terms of Use.
Accept
Telescope TimesTelescope TimesTelescope Times
Notification Show More
Font ResizerAa
  • Home
  • Recent Post
  • My Punjab
  • National
  • International
  • Cover Story
  • Health & Education
  • Web Stories
  • Art/Cinema & More
    • Science & Tech
    • Food & Travel
    • Fashion & Style
    • Sports & Stars
  • E-Paper Telescope Times
Reading: ਬੰਗਲਾਦੇਸ਼ ’ਚ ਟਾੱਪ ਬ੍ਰਾਂਡਾਂ ਦੀ ਪ੍ਰੋਡਕਸ਼ਨ ਅਸਥਾਈ ਤੌਰ ’ਤੇ ਬੰਦ
Share
Font ResizerAa
Telescope TimesTelescope Times
Search
  • Home
  • Recent Post
  • My Punjab
  • National
  • International
  • Cover Story
  • Health & Education
  • Web Stories
  • Art/Cinema & More
    • Science & Tech
    • Food & Travel
    • Fashion & Style
    • Sports & Stars
  • E-Paper Telescope Times
Have an existing account? Sign In
Follow US
Telescope Times > Blog > Fashion & Style > ਬੰਗਲਾਦੇਸ਼ ’ਚ ਟਾੱਪ ਬ੍ਰਾਂਡਾਂ ਦੀ ਪ੍ਰੋਡਕਸ਼ਨ ਅਸਥਾਈ ਤੌਰ ’ਤੇ ਬੰਦ
Fashion & Style

ਬੰਗਲਾਦੇਸ਼ ’ਚ ਟਾੱਪ ਬ੍ਰਾਂਡਾਂ ਦੀ ਪ੍ਰੋਡਕਸ਼ਨ ਅਸਥਾਈ ਤੌਰ ’ਤੇ ਬੰਦ

The Telescope Times
Last updated: November 9, 2023 10:35 am
The Telescope Times Published November 7, 2023
Share
SHARE

ਬੰਗਲਾਦੇਸ਼ ਵਿਚ ਗਾਰਮੈਂਟ ਇੰਡਸਟਰੀ ਦੇ ਵਰਕਰਾਂ ਵਲੋ ਕੀਤੇ ਜਾ ਰਹੇ ਪ੍ਰਦਰਸ਼ਨ ਕਾਰਨ ਵੱਡੇ  ਵੱਡੇ ਬ੍ਰੈਂਡਾ ਦੀ ਪ੍ਰੋਡਕਸ਼ਨ ਠੱਪ ਹੋ ਗਈ ਹੈ। ਇਸ ਵਿਚ Levi’s ਅਤੇ H & M ਵਰਗੇ ਵੱਡੇ ਨਾਮ ਸ਼ਾਮਿਲ ਨੇ। ਵਰਕਰਾਂ ਵਲੋ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦਾ ਕਾਰਨ ਤਨਖਾਹਾਂ ਵਿਚ ਵਾਧੇ ਦੀ ਮੰਗ ਹੈ, ਇਸ ਮੰਗ ਅਨੁਸਾਰ ਉਹ ਚਾਹੁੰਦੇ ਨੇ ਉਨ੍ਹਾਂ ਦੀ ਤਨਖਾਹ ਲੱਗਭਗ 3 ਗੁਣਾ ਵਧਾ ਦਿਤੀ ਜਾਏ।  ਬਹੁਤੇ ਲੋਕਾਂ ਨੂੰ ਇਸ ਮਿਨੀਮਮ ਵੇਜ਼ ਦੀ ਮੰਗ ਸਹੀ ਵੀ ਲੱਗ ਰਹੀ ਹੈ।  ਬੰਗਲਾਦੇਸ਼ ਦੀਆਂ ਲਗਭਗ 3500 ਕੰਪਨੀਆਂ ਵਿਸ਼ਵ ਦੇ ਵੱਖ ਵੱਖ ਬਰਾਂਡਾ ਲਈ ਕੰਮ ਕਰਦੀਆਂ ਨੇ। ਇਸ ਹਿੰਸਕ ਪ੍ਰਦਰਸ਼ਨ ਵਿਚ ਨੁਕਸਾਨੀਆਂ ਗਈਆਂ ਮੈਨੂਫੈਕਚਰ’ਰ ਕੰਪਨੀਆਂ ਆਪਣੇ ਬ੍ਰਰਾਂਡਾ ਬਾਰੇ ਦੱਸਣ ਲਈ ਝਿਜਕ ਰਹੀਆ ਨੇ, ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਉਨ੍ਹਾਂ ਦੇ ਕੰਮ ਦਾ ਵੀ ਨੁਕਸਾਨ ਹੋਏਗਾ। ਪੁਲਿਸ ਨੇ ਕਿਹਾ ਹੈ ਕਿ ਹਫ਼ਤੇ ਭਰ ਤੋਂ ਚੱਲੇ ਆ ਰਹੇ ਇਸ ਪ੍ਰਦਰਸ਼ਨ ਕਾਰਨ 300 ਦੇ ਕਰੀਬ ਫੈਕਟਰੀਆਂ ਬੰਦ ਨੇ, ਇਸ ਦੌਰਾਨ 2 ਵਰਕਰ ਮਾਰੇ ਗਏ ਨੇ ਅਤੇ ਦਰਜਨਾਂ ਜ਼ਖ਼ਮੀ ਹੋਏ ਨੇ।    

You Might Also Like

Fashion 2024 : कुछ अलग होना, कुछ खास लगना

Fashion is about daring to be bold and different – year 2024

कुत्तों से चेहरा चटवाने से जा सकती है जान !

युद्ध विराम समाप्त होते ही इजराइल का गाजा पर हमला

ईरान में प्रदर्शन में भाग लेने पर नाबालिग को फांसी, दुनिया भर में निंदा

TAGGED:FashionThetelescope
Share This Article
Facebook Twitter Email Print
Leave a comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
TwitterFollow
InstagramFollow
YoutubeSubscribe
newsletter featurednewsletter featured

Weekly Newsletter

Subscribe to our newsletter to get our newest articles instantly!

Popular News
FIRE NEAR RAIL TRACK
MY PUNJAB

fire near Railway Track : जालंधर में रेल ट्रैक के पास आग, लाखों लोगों की जान खतरे में

The Telescope Times The Telescope Times May 29, 2024
BJP, कैप्टन अमरिंदर सिंह को लगा बड़ा झटका, Mohi joined congress
Punjab CEO : BLO’s घर-घर जाकर VOTE INVITATION देंगे, DC’s सुनिश्चित करें
लोक कवि JAGDISH RANA विश्व पंजाबी सभा कनाडा द्वारा संत राम उदासी अवार्ड से सम्मानित
AMU : Naima Khatoon first woman VC, 100 से अधिक वर्षों में पद पर पहली महिला
- Advertisement -
Ad imageAd image
Global Coronavirus Cases

INDIA

Confirmed

45M

Death

533.3k

More Information:Covid-19 Statistics

About US

The Telescope is an INDEPENDENT MEDIA platform to generate awareness among the masses regarding society, socio-eco, and politico.

Subscribe US

Subscribe to our newsletter to get our newest articles instantly!

© 2023 Telescopetimes. All Rights Reserved.
  • About
  • Contact Us
  • Privacy Policy
  • Terms of Use
Join Us!

Subscribe to our newsletter and never miss our latest news, podcasts etc..

Zero spam, Unsubscribe at any time.
Welcome Back!

Sign in to your account

Lost your password?