By using this site, you agree to the Privacy Policy and Terms of Use.
Accept
Telescope TimesTelescope TimesTelescope Times
Notification Show More
Font ResizerAa
  • Home
  • Recent Post
  • My Punjab
  • National
  • International
  • Cover Story
  • Health & Education
  • Web Stories
  • Art/Cinema & More
    • Science & Tech
    • Food & Travel
    • Fashion & Style
    • Sports & Stars
  • E-Paper Telescope Times
Reading: AU – ਆਸਟ੍ਰੇਲੀਆ ਵਿੱਚ ਮਹੀਨਾਵਾਰੀ ਗੁਰਮਤਿ ਸਮਾਗਮ ਆਯੋਜਿਤ
Share
Font ResizerAa
Telescope TimesTelescope Times
Search
  • Home
  • Recent Post
  • My Punjab
  • National
  • International
  • Cover Story
  • Health & Education
  • Web Stories
  • Art/Cinema & More
    • Science & Tech
    • Food & Travel
    • Fashion & Style
    • Sports & Stars
  • E-Paper Telescope Times
Have an existing account? Sign In
Follow US
Telescope Times > Blog > Society & Culture > AU – ਆਸਟ੍ਰੇਲੀਆ ਵਿੱਚ ਮਹੀਨਾਵਾਰੀ ਗੁਰਮਤਿ ਸਮਾਗਮ ਆਯੋਜਿਤ
Society & Culture

AU – ਆਸਟ੍ਰੇਲੀਆ ਵਿੱਚ ਮਹੀਨਾਵਾਰੀ ਗੁਰਮਤਿ ਸਮਾਗਮ ਆਯੋਜਿਤ

The Telescope Times
Last updated: June 11, 2026 10:48 am
The Telescope Times Published June 10, 2026
Share
AU
SHARE

AU – ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ ਨੇ ਪਾਈ ਇਤਹਾਸਕ ਤੱਥਾਂ ਦੀ ਸਾਂਝ

ਟੈਮਵਰਥ(ਆਸਟ੍ਰੇਲੀਆ AU ) ( ਪਰੂਥੀ ) ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਇਲਾਕੇ ਟੈਮਵਰਥ ਵਿੱਚ ਵਸਦੀਆਂ ਸਿੱਖ ਸੰਗਤਾਂ ਵਲੋਂ ਮਹੀਨਾਵਾਰੀ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ ।

ਟੈਮਵਰਥ ਵੈਸਟ ਪਬਲਿਕ ਸਕੂਲ ਦੇ ਖੂਬਸੂਰਤ ਹਾਲ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪਹਿਲਾਂ ਸੰਗਤੀ ਰੂਪ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ। ਉਪਰੰਤ ਸਜੇ ਦੀਵਾਨ ਵਿੱਚ ਬੀਬੀ ਪਰਮਜੀਤ ਕੌਰ ਅਤੇ ਮਾਸਟਰ ਹਰਸਾਹਿਬ ਸਿੰਘ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾਈ।

ਇਸ ਦੌਰਾਨ ਜਲੰਧਰ ਤੋਂ ਆਸਟ੍ਰੇਲੀਆ ਦੌਰੇ ਤੇ ਗਏ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ ਨੇ ਇਤਹਾਸਕ ਤੱਥਾਂ ਦੀ ਸਾਂਝ ਪਾਉਂਦੇ ਹੋਏ ਟੈਮਵਰਥ ਦੀਆਂ ਸੰਗਤਾਂ ਦੇ ਇਸ ਨਿੱਗਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਾਮਨਾਂ ਕੀਤੀ ਕਿ ਟੈਮਵਰਥ ਵਿਖੇ ਜਲਦੀ ਗੁਰੂ ਸਾਹਿਬ ਦੇ ਨਿੱਜ ਅਸਥਾਨ ਸਥਾਪਿਤ ਹੋਣ।

AU

ਇਸ ਤੋਂ ਪਹਿਲਾਂ ਬੀਤੀ ਰਾਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੱਗਭਗ 300 ਕਿਲੋਮੀਟਰ ਦੂਰ ਨਿਊ ਕਾਸਲ ਦੇ ਗੁਰਦੁਆਰਾ ਸਾਹਿਬ ਤੋਂ ਲਿਆਂਦਾ ਗਿਆ ਜਿਸ ਦੌਰਾਨ ਦੱਖਣੀ ਟੈਮਵਰਥ ਵਿਖੇ ਰਾਤ ਦੇ ਸਮਾਗਮ ਹੋਏ। ਇੰਨਾਂ ਦੋਨਾਂ ਸਮਾਗਮਾਂ ਦੀ ਪ੍ਰਬੰਧਕੀ ਦੇਖ ਰੇਖ ਗੁਰਿੰਦਰ ਸਿੰਘ, ਬੀਬੀ ਉਪਿੰਦਰ ਕੌਰ, ਗੁਰਪ੍ਰੀਤ ਸਿੰਘ, ਟੈਮਵਰਥ ਦੀ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਸਨ।

ਸਮਾਗਮ ਦੌਰਾਨ ਸਨੈਕਸ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਸਮਾਗਮਾਂ ਦੀ ਸੰਪੂਰਨ ਸਮਾਪਤੀ ਉਪਰੰਤ ਗੁਰੂ ਸਾਹਿਬ ਦਾ ਪਾਵਨ ਸਰੂਪ ਪੂਰੇ ਸਤਿਕਾਰ ਸਹਿਤ ਨਿਊ ਕਾਸਲ ਲਈ ਰਵਾਨਾਂ ਕੀਤਾ ਗਿਆ।

AU

You Might Also Like

Railway Station Without Name : बिना नाम वाला स्टेशन, जानें लोग क्या कह कर लेते हैं टिकट

Richest Ganpati: 66 किलो सोने, 335 किलो चांदी से बने गणेश मूर्ति की ₹703.27 करोड़ का इंश्योरेंस

RAILWAY NEWS : बेडशीट का गलत तरह से इस्तेमाल तो नहीं कर रहे आप भी!

GURUDWARA NEWS : गुरु गोबिंद सिंह नगर की संगत ने नगर कीर्तन का किया भव्य स्वागत

life is more important :प्रेमी संग भागी पत्नी, पति ने ढूंढ कर दोनों की शादी करवाई

TAGGED:AU
Share This Article
Facebook Twitter Email Print
Leave a comment

Leave a Reply Cancel reply

Your email address will not be published. Required fields are marked *

Follow US

Find US on Social Medias
FacebookLike
TwitterFollow
InstagramFollow
YoutubeSubscribe
newsletter featurednewsletter featured

Weekly Newsletter

Subscribe to our newsletter to get our newest articles instantly!

Popular News
DGP Commendation Disc
MY PUNJAB

DGP Commendation Disc : पढ़ें किन पुलिस अफ़सरों को मिला ये सम्मान

The Telescope Times The Telescope Times November 27, 2024
DBA: जालंधर के वार्षिक चुनाव के लिए उम्मीदवारों ने दी अलग-अलग पार्टी
अब पहाड़ के ऊपर से खुदाई करके बाहर निकाले जायेंगे 40  मज़दूर  
Saif’s attack: लूट की नियत से किया गया सैफ पर हमला, सर्जरी चल रही है: लीलावती अस्पताल
Amethi में DALIT परिवार को मारने वाले को पुलिस ने गोली मारी
- Advertisement -
Ad imageAd image
Global Coronavirus Cases

INDIA

Confirmed

45M

Death

533.3k

More Information:Covid-19 Statistics

About US

The Telescope is an INDEPENDENT MEDIA platform to generate awareness among the masses regarding society, socio-eco, and politico.

Subscribe US

Subscribe to our newsletter to get our newest articles instantly!

© 2023 Telescopetimes. All Rights Reserved.
  • About
  • Contact Us
  • Privacy Policy
  • Terms of Use
Join Us!

Subscribe to our newsletter and never miss our latest news, podcasts etc..

Zero spam, Unsubscribe at any time.
Welcome Back!

Sign in to your account

Lost your password?